ਹੱਸਦੇ ਹੀ ਰਹਿਣੇ ਆਂ Hasde Hi Rehne Aan Lyrics- Hustinder

Hasde Hi Rehne Aan Lyrics: Hasde Hi Rehne Aa is a joyful song sung by Hustinder. The lyrics are written by Sukh Aamad, and the music is composed by Black Virus. Gurjinder Guri has expertly mixed and mastered the track, while Lovnish Puri has produced it. Harpreet Harry and Sweet Chilli Digitals handle the YouTube and digital promotions respectively. The song is released under the label Vintage Records. Read below Hasde Hi Rehne Aa Full Lyrics in English and Punjabi.

Hasde Hi Rehne Aa Lyrics Details

SongHasde Hi Rehne Aan
SingerHustinder
LyricistSukh Aamad
MusicBlack Virus
Mix & MasterGurjinder Guri
ProducerLovnish Puri
Youtube PromotionsHarpreet Harry
Digital PromotionsSweet Chilli Digitals
LabelVintage Records

Hasde Hi Rehne Aan Lyrics

Oh Satthan Toh Shuru Hunde Ne
Pindan Di Rooh Wich Vasde
Jina Kadh Ucha Hunda, Odon Vi Ucha Hasde
Gallan Hi Geet Rakane, Mehfil Sadh Laine Aan

Jad Marzi Dekh Layin Aake Hasde Hi Rehne Aan
Oh Jad Marzi Dekh Layin Aake Hasde Hi Rehne Aan

Haale Tu Rang Nai Takkeya Chetar Diyan Dhupan Da
Tainu Vi Moh Auga Toodi Deyan Kuppan Da
Kinna Hi Vadda Mann de Kesan Wich Kangiyan Nu
Saafe Wich Bannke Rakhiye Zindagi Diyan Tangiyan Nu

Fikran Nu Khara Mannke Shami Pee Laine Aan
Jad Marzi Dekh Layin Aake Hasde Hi Rehne Aan
Oh Jad Marzi Dekh Layin Aake Hasde Hi Rehne Aan

Oh Sada Pind Tikana Moore Ho Dasde Aan
Rabb Thalle Aa Janda Ni Sohan Jad Chakde Aan
Sanu Aa Nakli Haase Lagde Aa Zehar Kudey
Shehran De Hath Nai Aunde Pindan De Pair Kudey

Aamad Nu Gallin La Lai Kehda Kujh Kehnde Aan
Jad Marzi Dekh Layin Aake Hasde Hi Rehne Aan
Oh Jad Marzi Dekh Layin Aake Hasde Hi Rehne Aan

Bolaan De Pakke Kudiye Hilde Na Thaan Ton Ni
Yaaran Nu Wajjan Haakan Pindan De Naa To Ni
Nazran Ton Laake Rakhiye Sir Utte Chadeyan Nu
Bahan Da Zor Rakane Puchh Layin Kade Karheyan Nu

Ya Taan Gal Lag Jane Aan, Ya Phir Gal Paine Aan
Jad Marzi Dekh Layin Aake Hasde Hi Rehne Aan
Oh Jad Marzi Dekh Layin Aake Hasde Hi Rehne Aan

ਹੱਸਦੇ ਹੀ ਰਹਿਣੇ ਆਂ Hasde Hi Rehne Aan Lyrics in Punjabi

ਓਹ ਸਥਾਨ ਤੋਂ ਸ਼ੁਰੂ ਹੁੰਦੇ ਨੇ
ਪਿੰਡਾਂ ਦੀ ਰੂਹ ਵਿਚ ਵਸਦੇ
ਜਿਨਾਂ ਕੱਢ ਉੱਚਾ ਹੁੰਦਾ, ਉਦੋਂ ਵੀ ਉੱਚਾ ਹਸਦੇ
ਗੱਲਾਂ ਹੀ ਗੀਤ ਰਖਣੇ, ਮਹਿਫਲ ਸੱਦ ਲੈਂਦੇ ਹਾਂ

ਜਦ ਮਰਜੀ ਦੇਖ ਲਈ ਆਕੇ ਹੱਸਦੇ ਹੀ ਰਹਿਣੇ ਆਂ
ਓਹ ਜਦ ਮਰਜੀ ਦੇਖ ਲਈ ਆਕੇ ਹੱਸਦੇ ਹੀ ਰਹਿਣੇ ਆਂ

ਹਾਲੇ ਤੂੰ ਰੰਗ ਨਹੀਂ ਤੱਕਿਆ ਚੇਤਰ ਦੀਆਂ ਧੁੱਪਾਂ ਦਾ
ਤੈਨੂੰ ਵੀ ਮੋਹ ਆਊਗਾ ਤੂੜੀ ਦੇਆਂ ਕੁੱਪਾਂ ਦਾ
ਕਿੰਨਾ ਹੀ ਵੱਡਾ ਮੰਨਦੇ ਕੇਸਾਂ ਵਿਚ ਕੰਗਣੀਆਂ ਨੂੰ
ਸਾਫੇ ਵਿਚ ਬਣਕੇ ਰੱਖਿਏ ਜ਼ਿੰਦਗੀ ਦੀਆਂ ਤੰਗੀਆਂ ਨੂੰ

ਫਿਕਰਾਂ ਨੂੰ ਖਾਰਾ ਮੰਨ ਕੇ ਸ਼ਾਮੀ ਪੀ ਲੈਣੇ ਆਂ
ਜਦ ਮਰਜੀ ਦੇਖ ਲਈ ਆਕੇ ਹੱਸਦੇ ਹੀ ਰਹਿਣੇ ਆਂ
ਓਹ ਜਦ ਮਰਜੀ ਦੇਖ ਲਈ ਆਕੇ ਹੱਸਦੇ ਹੀ ਰਹਿਣੇ ਆਂ

ਓਹ ਸਾਡਾ ਪਿੰਡ ਟਿਕਾਣਾ ਮੂਹਰੇ ਹੋ ਦੱਸਦੇ ਆਂ
ਰੱਬ ਥੱਲੇ ਆ ਜੰਦਾ ਨੀ ਸੌਹਾਂ ਜਦ ਚੱਕਦੇ ਆਂ
ਸਾਨੂੰ ਆ ਨਕਲੀ ਹਾਸੇ ਲੱਗਦੇ ਆ ਜਹਿਰ ਕੁੜੇ
ਸ਼ਹਿਰਾਂ ਦੇ ਹੱਥ ਨਹੀਂ ਆਉਂਦੇ ਪਿੰਡਾਂ ਦੇ ਪੈਰ ਕੁੜੇ

ਆਮਦ ਨੂੰ ਗੱਲਾਂ ਲਾ ਲੈ ਕਿਹੜਾ ਕੁਝ ਕਹਿਣੇ ਆਂ
ਜਦ ਮਰਜੀ ਦੇਖ ਲਈ ਆਕੇ ਹੱਸਦੇ ਹੀ ਰਹਿਣੇ ਆਂ
ਓਹ ਜਦ ਮਰਜੀ ਦੇਖ ਲਈ ਆਕੇ ਹੱਸਦੇ ਹੀ ਰਹਿਣੇ ਆਂ

ਬੋਲਾਂ ਦੇ ਪੱਕੇ ਕੁੜੀਏ ਹਿਲਦੇ ਨਾ ਥਾਂ ਤੋਂ ਨੀ
ਯਾਰਾਂ ਨੂੰ ਵੱਜਣ ਹਾਕਾਂ ਪਿੰਡਾਂ ਦੇ ਨਾ ਤੋਂ ਨੀ
ਨਜ਼ਰਾਂ ਤੋਂ ਲਾਕੇ ਰੱਖਿਏ ਸਿਰ ਉੱਤੇ ਚੜੇਆਂ ਨੂੰ
ਬਾਹਾਂ ਦਾ ਜੋਰ ਰਕਾਨੇ ਪੁੱਛ ਲਈ ਕਦੇ ਕੜੇਆਂ ਨੂੰ

ਯਾ ਤਾਂ ਗੱਲ ਲਗ ਜਾਣੇ ਆਂ, ਯਾ ਫਿਰ ਗੱਲ ਪੈਣੇ ਆਂ
ਜਦ ਮਰਜੀ ਦੇਖ ਲਈ ਆਕੇ ਹੱਸਦੇ ਹੀ ਰਹਿਣੇ ਆਂ
ਓਹ ਜਦ ਮਰਜੀ ਦੇਖ ਲਈ ਆਕੇ ਹੱਸਦੇ ਹੀ ਰਹਿਣੇ ਆਂ

Hasde Hi Rehne Aan Song Official Video

Hustinder is a talented and versatile singer known for his soulful voice and captivating performances. He has gained recognition for his ability to evoke emotions and connect with listeners through his singing. With a dedicated approach to his craft, he has collaborated with notable composers and lyricists, exploring various genres and styles. Hustinder’s stage presence and charisma further enhance his musical impact, making him a memorable artist in the industry.

More Lyrics

Kidan Diyan Gallan Lyrics | Download MP3 – Hustinder

Gal Kaon Karda Lyrics

Ikko Dil Lyrics – Hustinder

FAQs

Q1: Who wrote the lyrics for the song?

A1: The lyrics of “Hasde Hi Rehne Aan” were penned by Sukh Aamad.

Q2: Who composed the music for the song?

A2: The music for “Hasde Hi Rehne Aan” was composed by Black Virus.

Q3: Who handled the mix and master of the song?

A3: The mix and master of “Hasde Hi Rehne Aan” were done by Gurjinder Guri.

Leave a Comment